• Breaking News

    Lahoriye | Amrinder Gill | Sargun Mehta | Movie Releasing on 12th May 2017

    Punjabview all about punjabi video punjabi movie funny video punjabi news punjabi status image

    All About Punjab

    Monday 11 July 2016

    ਅੰਮ੍ਰਿਤਸਰ 'ਚ ਤਿੰਨ ਤਸਕਰ ਢੇਰ


    ਅੰਮ੍ਰਿਤਸਰ: ਬੀਐਸਐਫ ਨੇ ਸਰਹੱਦ ਪਾਰ ਕਰ ਭਾਰਤ ‘ਚ ਦਾਖਲ ਹੋਣ ਦੀ ਕੋਸ਼ਿਸ਼ ਕਰਦੇ ਤਿੰਨ ਤਸਕਰਾਂ ਨੂੰ ਢੇਰ ਕਰ ਦਿੱਤਾ ਹੈ। ਇਹ ਤਸਕਰ ਅਜਨਾਲਾ ਨੇੜੇ ਭਾਰਤ ਪਾਕਿਸਤਾਨ ਦੀ ਸਰਹੱਦੀ ਚੌਂਕੀ ਦਰੀਆ ਮਨਸੂਰ ਇਲਾਕੇ ‘ਚ ਰਾਵੀ ਦਰਿਆ ਪਾਰ ਕਰਕੇ ਭਾਰਤ ‘ਚ ਦਾਖਿਲ ਹੋ ਰਹੇ ਸਨ। ਬੀਐਸਐਫ ਨੇ ਦਰਿਆ ਨੇੜੇ ਹਰਕਤ ਦੇਖਦਿਆਂ ਕੀਤੀ ਕਾਰਵਾਈ ‘ਚ ਇਹਨਾਂ ਪਾਕਿ ਤਸਕਰਾਂ ਨੂੰ ਕੀਤਾ ਢੇਰ। ਇਸ ਸਬੰਧੀ ਬੀਐਸਐਫ ਦੇ ਅਧਿਕਾਰੀ ਦੁਪਹਿਰ 3.30 ‘ਤੇ ਪ੍ਰੈਸ ਕਾਨਫਰੰਸ ਕਰਨਗੇ।
    ਅੰਮ੍ਰਿਤਸਰ 'ਚ ਤਿੰਨ ਤਸਕਰ ਢੇਰ

    Fashion

    Beauty

    Travel