• Breaking News

    Lahoriye | Amrinder Gill | Sargun Mehta | Movie Releasing on 12th May 2017

    Punjabview all about punjabi video punjabi movie funny video punjabi news punjabi status image

    All About Punjab

    Monday 8 May 2017

    Punjabi Status

    ਉਹ ਈ ਸਾਡਾ ਸੱਜਣ,
    ਜਿਹੜਾ ਆਪੋ ਵਿੱਚ ਸਾਹ ਵੰਡੇ
    ਜਿਸ ਨੂੰ ਮਿਲਿਆਂ, ਮਲ੍ਹਮਾਂ ਜਾਪਣ,
    ਰੂਹ ਵਿੱਚ ਖੁੱਭੇ ਕੰਡੇ
    ਜੀਵਨ ਦੀ ਸਹੁੰ ਮੁੱਕ ਜਾਂਦਾ ਏ,
    ਜਨਮ ਜਨਮ ਦਾ ਰੋਣਾ
    ਸਾਡੇ ਲਈ ਇੱਕ ਰੱਬ ਵਰਗਾ ਏ
    ਇੱਕ ਸੱਜਣ ਦਾ ਹੋਣਾ

    ਲਾ_ਯਾਰੀ_ਸੱਜਣਾ_ਨਾਲ_ਕੋਈ ਖਿੜ ਜਾਂਦਾ ਤੇ ਕੋਈ
    ਜਾਂਦਾ ਏ ਮੁਰਝਾ
    ਕੋਈ ਫੁੱਲਾਂ ਨਾਲ ਵੀ ਹੱਸਦਾ ਨਹੀਂ ਤੇ ਕੋਈ ਕੰਡਿਆਂ
    ਨਾਲ ਵੀ ਜਾਂਦਾ ਏ ਨਿਭਾ..

    ਲਾ_ਯਾਰੀ_ਸੱਜਣਾ_ਨਾਲ_ਕੋਈ ਖਿੜ ਜਾਂਦਾ ਤੇ ਕੋਈ
    ਜਾਂਦਾ ਏ ਮੁਰਝਾ
    ਕੋਈ ਫੁੱਲਾਂ ਨਾਲ ਵੀ ਹੱਸਦਾ ਨਹੀਂ ਤੇ ਕੋਈ ਕੰਡਿਆਂ
    ਨਾਲ ਵੀ ਜਾਂਦਾ ਏ ਨਿਭਾ..



    #ਸੌਖੇ_ਨੀ 💪🏻#ਸਿਰਾ_ਤੇ_ਕਾਕਾ_ਤਾਜ👑 #ਨੱਚਦੇ
    .
    #ਸਾਨੂੰ_ਜਿੱਤ🚩 #ਵਾਲਾ_ਚੱਸਕਾ_ਵੀ_ਪਾਇਆ_ਹਾਰ_ਨੇ

    No comments:

    Post a Comment

    Fashion

    Beauty

    Travel